PA/660219 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਸਿਰਫ ਅਰਜੁਨ ਹੀ ਨਹੀਂ, ਸਾਡੇ ਵਿੱਚੋਂ ਹਰ ਇੱਕ, ਸਾਡੀ ਇਸ ਭੌਤਿਕ ਮੌਜੂਦਗੀ ਦੇ ਕਾਰਨ ਹਮੇਸ਼ਾਂ ਚਿੰਤਾਵਾਂ ਨਾਲ ਭਰਿਆ ਰਹਿੰਦਾ ਹੈ। ਅਸਦ- ਗ੍ਰਹਤ। ਇਹ....ਗੈਰਮੌਜੂਦਗੀ ਵਾਲੇ ਵਾਤਾਵਰਨ, ਜਾਂ ਵਾਯੂਮੰਡਲ ਵਿੱਚ ਸਾਡੀ ਮੌਜੂਦਗੀ ਹੈ। ਪਰ ਅਸਲ ਵਿੱਚ, ਅਸੀਂ ਗੈਰਮੌਜੂਦ ਨਹੀਂ ਹਾਂ। ਸਾਡੀ ਮੌਜੂਦਗੀ ਅਮਰ ਹੈ, ਪਰ ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਇਸ ਅਸਤ ਵਿੱਚ ਪਾ ਦਿੱਤਾ ਜਾਂਦਾ ਹੈ। ਅਸਦ ਦਾ ਅਰਥ ਹੈ ਜੋ ਮੌਜੂਦ ਨਹੀਂ ਹੈ।"
660219-20 - ਪ੍ਰਵਚਨ ਭ. ਗੀ. ਭੂਮਿਕਾ - ਨਿਉ ਯਾੱਰਕ