PA/660304 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਕਿਸੇ ਪਵਿੱਤਰ ਸਥਾਨ ਤੇ ਜਾਣ ਦਾ ਅਸਲ ਅਰਥ ਹੈ- ਅਧਿਆਤਮਕ ਗਿਆਨ ਵਿੱਚ ਕਿਸੇ ਬੁੱਧਿਮਾਨ ਵਿਦਵਾਨ ਨੂੰ ਲੱਭਣਾ। ਉਹ ਉੱਥੇ ਰਹਿ ਰਹੇ ਹਨ। ਉਹਨਾਂ ਨਾਲ ਸੰਪਰਕ ਕਰਨਾ, ਉਹਨਾਂ ਤੋਂ ਗਿਆਨ ਪ੍ਰਾਪਤ ਕਰਨਾ- ਤੀਰਥ ਯਾਤਰਾ ਤੇ ਜਾਣ ਦਾ ਇਹੋ ਉਦੇਸ਼ ਹੁੰਦਾ ਹੈ। ਕਿਉਂਕਿ ਤੀਰਥ ਯਾਤਰਾ, ਪਵਿੱਤਰ ਸਥਾਨਾਂ... ਬਿਲਕੁਲ ਜਿਵੇਂ ਕਿ ਮੈਂ, ਮੇਰਾ ਨਿਵਾਸ ਸਥਾਨ ਵ੍ਰਿੰਦਾਵਨ ਹੈ। ਇਸ ਲਈ ਵ੍ਰਿੰਦਾਵਨ ਵਿੱਖੇ ਕਈ ਮਹਾਨ ਵਿਦਵਾਨ ਅਤੇ ਸਾਧੂ ਪੁਰਖ ਰਹਿੰਦੇ ਹਨ। ਇਸ ਲਈ ਕਿਸੇ ਨੂੰ ਉੱਥੇ ਪਾਣੀ ਵਿੱਚ ਸਿਰਫ ਇਸ਼ਨਾਨ ਕਰਨ ਲਈ ਹੀ ਨਹੀਂ ਜਾਣਾ ਚਾਹੀਦਾ ਹੈ।"
660304 - ਪ੍ਰਵਚਨ ਭ. ਗੀ. 02.11 - ਨਿਉ ਯਾੱਰਕ