PA/660311 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਹੁਣ, ਸਾਡਾ ਨੁਕਤਾ ਇਹ ਹੈ, ਕਿ ਜਿਵੇਂਕਿ ਮਾਂ ਦੇ ਗਰਭ ਤੋਂ, ਸਾਡੇ ਜਨਮ ਦੇ ਸ਼ੁਰੂ ਤੋਂ ਹੀ, ਜਿਵੇਂ ਸਰੀਰ ਵਿਕਾਸ ਕਰਦਾ ਹੈ, ਵਿਕਾਸ, ਉਵੇਂ ਹੀ, ਸਰੀਰ ਤੋਂ ਬਾਹਰ ਆਉਣ ਤੋਂ ਬਾਅਦ, ਇਹ ਆਤਮਾ ਵੀ ਵਿਕਾਸ ਕਰਦੀ ਹੈ। ਪਰੰਤੂ ਆਤਮਾ ਦੀ ਉੱਥੇ ਚਮਕ ਹੈ, ਬਿਲਕੁਲ ਓਹੀ। ਸਰੀਰ ਦਾ ਵਿਕਾਸ ਹੁੰਦਾ ਹੈ। ਇਸ ਲਈ ਹੁਣ, ਉਹ ਵਿਕਾਸ, ਇਸ ਛੋਟੇ ਬੱਚੇ ਤੋਂ, ਉਹ ਇਕ ਵੱਡਾ ਬੱਚਾ ਬਣਦਾ ਹੈ, ਫਿਰ ਉਹ ਜਵਾਨ ਬਣਦਾ ਹੈ, ਫਿਰ ਮੇਰੀ ਤਰ੍ਹਾਂ ਉਹ ਲਗਾਤਾਰ ਬੁੱਢਾ ਹੁੰਦਾ ਹੈ, ਅਤੇ ਫਿਰ ਇਹ ਸਰੀਰ ਜਦੋਂ ਕੰਮ ਦਾ ਨਹੀਂ ਰਹਿੰਦਾ ਤਾਂ ਇਸ ਨੁੰ ਛੱਡ ਦਿੰਦੀ ਹੈ ਅਤੇ ਨਵੇਂ ਸਰੀਰ ਨੂੰ ਧਾਰਣ ਕਰਦਾ ਹੈ। ਇਹ ਆਤਮਾ ਦੀ ਆਵਾਗਮਨ ਦੀ ਕਿਰਿਆ ਹੈ। ਮੇਰੇ ਵਿਚਾਰ ਵਿੱਚ ਇਸ ਸਧਾਰਣ ਕਿਰਿਆ ਨੂੰ ਸਮਝਣਾ ਔਖਾ ਨਹੀਂ ਹੈ।"
660311 - ਪ੍ਰਵਚਨ BG 02.13 - ਨਿਉ ਯਾੱਰਕ