PA/700115 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇੱਕ ਕੁੱਤੇ ਨੂੰ ਮਾਲਕ ਦੁਆਰਾ ਜੰਜ਼ੀਰਾਂ ਨਾਲ ਬੰਨ੍ਹਿਆ ਜਾਂਦਾ ਹੈ, ਪਰ ਉਹ ਸੋਚਦਾ ਹੈ ਕਿ ਉਹ ਬਹੁਤ ਖੁਸ਼ ਹੈ। ਉਹ ਇਹ ਨਹੀਂ ਸੋਚਦਾ ਕਿ 'ਮੈਂ ਪੂਰੀ ਤਰ੍ਹਾਂ ਨਿਰਭਰ ਹਾਂ ਅਤੇ ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ। ਮੇਰੀ ਕੋਈ ਆਜ਼ਾਦੀ ਨਹੀਂ ਹੈ। ਮੈਂ ਸੁਤੰਤਰ ਤੌਰ 'ਤੇ ਘੁੰਮ ਨਹੀਂ ਸਕਦਾ'। ਉਸਦੀ ਜੰਜ਼ੀਰ ਵੀ ਖੋਹ ਲਈ ਜਾਂਦੀ ਹੈ, ਤਾਂ ਵੀ ਉਹ ਜੰਜ਼ੀਰਾਂ ਵਿੱਚ ਬੱਝਣਾ ਚਾਹੁੰਦਾ ਹੈ। ਇਹ ਮਾਇਆ ਹੈ। ਜੀਵਨ ਦੀ ਕਿਸੇ ਵੀ ਸਥਿਤੀ ਵਿੱਚ, ਹਰ ਕੋਈ ਸੋਚਦਾ ਹੈ ਕਿ ਉਹ ਖੁਸ਼ ਹੈ। ਪਰ ਅਸਲ ਵਿੱਚ ਉਹ ਨਹੀਂ ਜਾਣਦਾ ਕਿ ਖੁਸ਼ੀ ਕੀ ਹੈ। ਇਸਨੂੰ ਮਾਇਆ ਕਿਹਾ ਜਾਂਦਾ ਹੈ।" |
700115 - ਪ੍ਰਵਚਨ SB 06.01.19 - ਲਾੱਸ ਐਂਜ਼ਲਿਸ |