PA/700218 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਗਵਦ-ਗੀਤਾ ਵਿੱਚ ਭਗਵਾਨ ਕ੍ਰਿਸ਼ਨ ਨੇ ਭਗਵਦ-ਗੀਤਾ ਦੇ ਰੂਪ ਵਿੱਚ ਉਪਦੇਸ਼ ਦਿੱਤੇ ਸਨ। ਪਰ ਕਲਯੁਗ ਦੇ ਅੰਤ ਵਿੱਚ, ਲੋਕ ਇੰਨੇ ਪਤਿਤ ਹੋ ਜਾਣਗੇ ਕਿ ਕੋਈ ਵੀ ਉਪਦੇਸ਼ ਦੇਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ। ਉਹ ਇਸਨੂੰ ਸਮਝ ਨਹੀਂ ਸਕਣਗੇ। ਉਸ ਸਮੇਂ ਇੱਕੋ ਇੱਕ ਹਥਿਆਰ ਉਨ੍ਹਾਂ ਨੂੰ ਮਾਰਨਾ ਹੋਵੇਗਾ। ਅਤੇ ਜਿਸਨੂੰ ਪ੍ਰਭੂ ਮਾਰਦਾ ਹੈ, ਉਸਨੂੰ ਮੁਕਤੀ ਵੀ ਮਿਲਦੀ ਹੈ। ਇਹ ਪਰਮਾਤਮਾ ਦਾ ਸਰਬ-ਦਿਆਲੂ ਗੁਣ ਹੈ। ਜਾਂ ਤਾਂ ਉਹ ਰੱਖਿਆ ਕਰਦਾ ਹੈ ਜਾਂ ਉਹ ਮਾਰਦਾ ਹੈ, ਨਤੀਜਾ ਉਹੀ ਹੁੰਦਾ ਹੈ।"
700218 - ਪ੍ਰਵਚਨ Festival Appearance Day, Lord Varaha, Varaha-dvadasi and Purport Dasavatara-stotra - ਲਾੱਸ ਐਂਜ਼ਲਿਸ