PA/700426 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੁਖ-ਬਹੁਰੁ-ਪਾਦ-ਜਾ:। ਜਿਵੇਂ ਕਿ ਸਾਡੇ ਇਸ ਸਰੀਰ ਵਿੱਚ ਵੰਡਾਂ ਹਨ - ਇਹ ਮੂੰਹ, ਬਾਂਹ, ਪੇਟ ਅਤੇ ਲੱਤ - ਇਸੇ ਤਰ੍ਹਾਂ, ਵਿਰਾਟ-ਪੁਰਸ਼, ਕ੍ਰਿਸ਼ਨ ਦਾ ਵਿਸ਼ਾਲ ਸਰੀਰ, ਉਸਦਾ ਮੂੰਹ ਇਹ ਬ੍ਰਾਹਮਣ ਹਨ, ਉਸਦੇ ਬਾਹਾਂ ਕਸ਼ੱਤਰੀ ਹਨ, ਉਸਦਾ ਪੇਟ ਵੈਸ਼ ਹਨ ਅਤੇ ਲੱਤਾਂ ਸ਼ੂਦਰ ਹਨ। ਜਾਂ ਬ੍ਰਹਮਚਾਰੀ, ਗ੍ਰਹਿਸਥ, ਵਾਨਪ੍ਰਸਥ, ਸੰਨਿਆਸ। ਇਸ ਲਈ ਉਹਨਾਂ ਨੂੰ ਉਸ ਪੂਰੇ ਸੰਪੂਰਨ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਸਥਿਤੀਆਂ ਮਿਲੀਆਂ ਹਨ। ਇਸ ਲਈ ਜੇਕਰ ਤੁਸੀਂ ਆਪਣੀ ਸਥਿਤੀ 'ਤੇ ਬਣੇ ਰਹਿੰਦੇ ਹੋ ਅਤੇ ਉਸ ਤਰ੍ਹਾਂ ਕੰਮ ਕਰਦੇ ਹੋ, ਸਹੂਲਤ ਲੈਂਦੇ ਹੋ, ਤਾਂ ਤੁਸੀਂ ਸੰਪੂਰਨ ਹੋ।"
700426 - ਪ੍ਰਵਚਨ ISO Invocation Excerpt - ਲਾੱਸ ਐਂਜ਼ਲਿਸ