PA/700430b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿੱਥੋਂ ਤੱਕ ਸਾਡਾ ਸਵਾਲ ਹੈ, ਸਾਨੂੰ ਪ੍ਰਚਾਰ ਕਰਨਾ ਪਵੇਗਾ। ਇਹ ਭਗਤੀ ਜੀਵਨ ਦਾ ਦੂਜਾ ਮੰਚ ਹੈ। ਦੂਜੇ ਮੰਚ ਵਿੱਚ, ਸਿਰਫ਼ ਪਰਮਾਤਮਾ ਨੂੰ ਪਿਆਰ ਕਰਨਾ ਹੀ ਨਹੀਂ, ਸਗੋਂ ਉਹਨਾਂ ਭਗਤਾਂ ਨਾਲ ਦੋਸਤੀ ਕਰਨੀ ਹੈ ਜੋ ਪਰਮਾਤਮਾ ਨੂੰ ਪਿਆਰ ਕਰਦੇ ਹਨ। ਇਹ ਸਮਾਜ ਹੈ। ਸਾਡਾ ਸਮਾਜ ਭਗਤ ਹੈ। ਸਾਨੂੰ ਸਿਰਫ਼ ਪਰਮਾਤਮਾ ਨੂੰ ਪਿਆਰ ਕਰਨ ਦਾ ਅਭਿਆਸ ਹੀ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਭਗਤਾਂ ਨਾਲ ਵੀ ਦੋਸਤੀ ਅਤੇ ਪਿਆਰ ਕਰਨਾ ਚਾਹੀਦਾ ਹੈ। ਅਤੇ ਫਿਰ ਜਿਹੜੇ ਮਾਸੂਮ ਹਨ, ਜਿਹੜੇ ਨਹੀਂ ਸਮਝਦੇ ਕਿ ਕ੍ਰਿਸ਼ਨ ਕੀ ਹੈ, ਅਸੀਂ ਪ੍ਰਚਾਰ ਕਰਾਂਗੇ। ਅਤੇ ਜਿਹੜੇ ਨਾਸਤਿਕ ਹਨ, ਪਰਮਾਤਮਾ ਦੇ ਵਿਰੁੱਧ, ਅਸੀਂ ਉਨ੍ਹਾਂ ਤੋਂ ਬਚਾਂਗੇ।"
700430 - ਪ੍ਰਵਚਨ ISO 01 - ਲਾੱਸ ਐਂਜ਼ਲਿਸ