PA/700507b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਧਰਮਸਯ ਤੱਤਵਂ ਨਿਹਿਤਂ ਗੁਹਾਯਾਮ। ਧਾਰਮਿਕ ਪ੍ਰਕਿਰਿਆ ਦਾ ਰਾਜ਼ ਗੁਫਾ ਵਿੱਚ, ਜਾਂ ਦਿਲ ਦੇ ਅੰਦਰ ਪਿਆ ਹੈ। ਤਾਂ ਇਸਨੂੰ ਕਿਵੇਂ ਅਨੁਭਵ ਕੀਤਾ ਜਾਵੇ? ਮਹਾਜਨੋ ਯੇਨ ਗਤ: ਸ ਪੰਥਾ: (CC Madhya 17.186)। ਤੁਹਾਨੂੰ ਮਹਾਨ ਸ਼ਖਸੀਅਤਾਂ ਦੀ ਪਾਲਣਾ ਕਰਨੀ ਪਵੇਗੀ। ਇਸ ਲਈ ਅਸੀਂ ਭਗਵਾਨ ਕ੍ਰਿਸ਼ਨ ਜਾਂ ਭਗਵਾਨ ਚੈਤੰਨਿਆ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੀ ਸੰਪੂਰਨਤਾ ਹੈ। ਤੁਹਾਨੂੰ ਵੇਦਾਂ ਤੋਂ ਸਬੂਤ ਲੈਣੇ ਪੈਣਗੇ। ਤੁਹਾਨੂੰ ਹਦਾਇਤਾਂ ਦੀ ਪਾਲਣਾ ਕਰਨੀ ਪਵੇਗੀ। ਸਫਲਤਾ ਯਕੀਨੀ ਹੈ। ਬੱਸ ਇੰਨਾ ਹੀ।" |
700507 - ਪ੍ਰਵਚਨ ISO 05 - ਲਾੱਸ ਐਂਜ਼ਲਿਸ |