PA/700512c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਸਾਨੂੰ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਬਹੁਤ ਗੰਭੀਰਤਾ ਨਾਲ ਲਾਗੂ ਕਰਨਾ ਚਾਹੀਦਾ ਹੈ - ਬਿਨਾਂ ਕਿਸੇ ਭਟਕਾਅ ਦੇ, ਬਹੁਤ ਗੰਭੀਰਤਾ ਨਾਲ। ਸਾਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ, ਕਿ ਇਹ ਇੱਕ ਫੈਸ਼ਨ ਹੈ ਜਾਂ ਕੁਝ ਥੋਪਿਆ ਗਿਆ ਹੈ। ਨਹੀਂ। ਇਹ ਸਭ ਤੋਂ ਮਹੱਤਵਪੂਰਨ ਕਾਰਜ ਹੈ। ਮਨੁੱਖੀ ਜੀਵਨ ਸਿਰਫ਼ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਵਿਕਸਤ ਕਰਨ ਲਈ ਹੈ। ਉਸਦਾ ਕੋਈ ਹੋਰ ਕੰਮ ਨਹੀਂ ਹੈ। ਪਰ ਬਦਕਿਸਮਤੀ ਨਾਲ, ਅਸੀਂ ਇੰਨੇ ਸਾਰੇ ਰੁਝੇਵੇਂ ਪੈਦਾ ਕੀਤੇ ਹਨ ਕਿ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਭੁੱਲ ਜਾਂਦੇ ਹਾਂ। ਇਸਨੂੰ ਮਾਇਆ ਕਿਹਾ ਜਾਂਦਾ ਹੈ।"
700512 - ਪ੍ਰਵਚਨ ISO 08 - ਲਾੱਸ ਐਂਜ਼ਲਿਸ