PA/700720 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ, ਇਹ ਹੁਣ ਸੰਨਿਆਸ ਨੂੰ ਰਸਮੀ ਤੌਰ 'ਤੇ ਸਵੀਕਾਰ ਕਰਨਾ ਹੈ, ਪਰ ਅਸਲ ਸੰਨਿਆਸ ਉਦੇਸ਼ ਉਦੋਂ ਪੂਰਾ ਹੋਵੇਗਾ ਜਦੋਂ ਤੁਸੀਂ ਦੁਨੀਆ ਦੇ ਲੋਕਾਂ ਨੂੰ ਇਸ ਤਰ੍ਹਾਂ ਨੱਚਣ ਲਈ ਪ੍ਰੇਰਿਤ ਕਰ ਸਕੋਗੇ। ਇਹ ਅਸਲ ਸੰਨਿਆਸ ਹੈ। ਇਹ ਰਸਮੀ ਪਹਿਰਾਵਾ ਸੰਨਿਆਸ ਨਹੀਂ ਹੈ। ਅਸਲ ਸੰਨਿਆਸ ਉਹ ਹੈ ਜਦੋਂ ਤੁਸੀਂ ਦੂਜੇ ਲੋਕਾਂ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣਨ ਲਈ ਪ੍ਰੇਰਿਤ ਕਰ ਸਕਦੇ ਹੋ ਅਤੇ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਨੱਚਦੇ ਹਨ। ਜੇਕਰ ਤੁਸੀਂ ਇੱਕ ਆਦਮੀ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣਾ ਸਕਦੇ ਹੋ, ਤਾਂ ਤੁਹਾਡਾ ਭਗਵਾਨ ਧਾਮ ਵਾਪਸ ਜਾਣਾ, ਘਰ ਵਾਪਸ ਜਾਣਾ, ਯਕੀਨੀ ਹੈ। ਇਹ ਸੰਨਿਆਸ ਦਾ ਅਸਲ ਉਦੇਸ਼ ਹੈ।" |
700720 - ਪ੍ਰਵਚਨ Initiation Sannyasa - ਲਾੱਸ ਐਂਜ਼ਲਿਸ |