PA/740225 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਧੂੰਏਂ ਨੂੰ ਅੱਗ ਤੋਂ ਵੱਖ ਨਹੀਂ ਕਰ ਸਕਦੇ। ਇਹ ਸੰਭਵ ਨਹੀਂ ਹੈ। ਧੂੰਆਂ ਕੁਦਰਤ ਹੈ। ਇਸੇ ਤਰ੍ਹਾਂ, ਕੁਦਰਤ ਅਤੇ ਉਹ ਸਰੋਤ ਜਿਸ ਤੋਂ ਇਹ ਆ ਰਹੀ ਹੈ, ਜਿਵੇਂ ਅੱਗ ਤੋਂ ਧੂੰਆਂ। ਤੁਸੀਂ ਵੱਖ ਨਹੀਂ ਕਰ ਸਕਦੇ। ਇਸੇ ਤਰ੍ਹਾਂ, ਜੇਕਰ ਭੂਮਿ:, ਆਪ:, ਅਨਲ:, ਵਾਯੂ:, ਖਮ (ਭ.ਗ੍ਰੰ. 7.4), ਇਹ ਭੌਤਿਕ ਪ੍ਰਕਿਰਤੀ ਕ੍ਰਿਸ਼ਨ ਤੋਂ ਆ ਰਹੀ ਹੈ, ਤਾਂ ਤੁਸੀਂ ਇਸਨੂੰ ਕ੍ਰਿਸ਼ਨ ਤੋਂ ਕਿਵੇਂ ਵੱਖ ਕਰ ਸਕਦੇ ਹੋ? ਇਹ ਕ੍ਰਿਸ਼ਨ ਵੀ ਹੈ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ। ਜੋ ਭੂਮਿ ਨੂੰ ਨਹੀਂ ਦੇਖਦਾ, ਤੁਰੰਤ ਯਾਦ ਰੱਖਦਾ ਹੈ ਕਿ 'ਇਹ ਕ੍ਰਿਸ਼ਨ ਦੀ ਕੁਦਰਤ ਹੈ', ਉਹ ਤੁਰੰਤ ਕ੍ਰਿਸ਼ਨ ਨੂੰ ਯਾਦ ਰੱਖਦਾ ਹੈ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੈ।"
740225 - ਪ੍ਰਵਚਨ BG 07.11-12 - ਮੁੰਬਈ