PA/741103 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
| PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
| "ਇਸ ਲਈ ਸਾਡਾ ਕੰਮ ਕ੍ਰਿਸ਼ਨ ਤੱਤਵਤ: ਨੂੰ ਸਮਝਣਾ ਹੈ, ਸੱਚ ਵਿੱਚ, ਸਤਹੀ ਤੌਰ 'ਤੇ ਨਹੀਂ। ਤਦ ਸਾਡਾ ਜੀਵਨ ਸਫਲ ਹੁੰਦਾ ਹੈ। ਜਨਮ ਕਰਮ ਮੇ ਦਿਵਯੰ ਯੋ ਜਾਨਾਤਿ ਤੱਤਵਤ: (ਭ.ਗ੍ਰੰ. 4.9)। ਸਤਹੀ ਤੌਰ 'ਤੇ ਨਹੀਂ। ਕ੍ਰਿਸ਼ਨ ਨੂੰ ਸੱਚ ਵਿੱਚ ਸਮਝਣ ਦੀ ਕੋਸ਼ਿਸ਼ ਕਰੋ।" |
| 741103 - ਪ੍ਰਵਚਨ SB 03.25.03 - ਮੁੰਬਈ |