PA/741109 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਸੀਂ ਜੀਵਤ ਹਸਤੀਆਂ, ਅਸੀਂ ਨਿਤਯ ਹਾਂ। ਨਾ ਹਨਯਤੇ ਹਨਯਮਾਨੇ ਸਰੀਰੇ (ਭ.ਗ੍ਰੰ. 2.20)। ਅਸੀਂ ਮਰਦੇ ਨਹੀਂ। ਨਾ ਜਯਤੇ ਨ ਮ੍ਰਿਯਤੇ ਵਾ। ਨਾ ਤਾਂ ਅਸੀਂ ਜਨਮ ਲੈਂਦੇ ਹਾਂ ਅਤੇ ਨਾ ਹੀ ਮਰਦੇ ਹਾਂ। ਅਸੀਂ ਸਿਰਫ਼ ਸਰੀਰ ਬਦਲਦੇ ਹਾਂ। ਵਾਸਾਂਸਿ ਜਿਰਨਾਨੀ ਯਥਾ ਵਿਹਾਰ (ਭ.ਗ੍ਰੰ. 2.22)। ਜਿਵੇਂ ਪੁਰਾਣੇ ਕੱਪੜੇ, ਪੁਰਾਣੀਆਂ ਕਮੀਜ਼ਾਂ ਅਤੇ ਕੋਟ, ਅਸੀਂ ਬਦਲਦੇ ਹਾਂ, ਉਸੇ ਤਰ੍ਹਾਂ, ਜਦੋਂ ਇਹ ਸਰੀਰ ਇੰਨਾ ਪੁਰਾਣਾ ਹੋ ਜਾਂਦਾ ਹੈ ਕਿ ਵਰਤੋਂ ਵਿੱਚ ਨਾ ਆਵੇ, ਅਸੀਂ ਦੂਜੇ ਸਰੀਰ ਵਿੱਚ ਬਦਲ ਜਾਂਦੇ ਹਾਂ। ਤਥਾ ਦੇਹੰਤਰ-ਪ੍ਰਾਪਤਿ: (ਭ.ਗ੍ਰੰ. 2.13)। ਇਹ ਅਸਲ ਗਿਆਨ ਹੈ।" |
741109 - ਪ੍ਰਵਚਨ SB 03.25.09 - ਮੁੰਬਈ |