PA/741120 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
| PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
| "ਜੇਕਰ ਤੁਸੀਂ ਭੌਤਿਕਵਾਦੀ ਵਿਅਕਤੀ ਨਾਲ ਜੁੜਦੇ ਹੋ, ਤਾਂ ਤੁਹਾਡਾ ਬੰਧਨ ਹੋਰ ਵੀ ਸਖ਼ਤ ਹੋ ਜਾਂਦਾ ਹੈ, ਅਤੇ ਜੇਕਰ ਤੁਸੀਂ ਸਾਧੂ, ਜਾਂ ਅਧਿਆਤਮਵਾਦੀ ਨਾਲ ਜੁੜਦੇ ਹੋ, ਤਾਂ ਤੁਹਾਡਾ ਬੰਧਨ ਢਿੱਲਾ ਹੋ ਜਾਂਦਾ ਹੈ, ਜਾਂ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ, ਮੋਕਸ਼-ਦੁਆਰਮ ਅਪਾਵ੍ਰਿਤਮ (SB 3.25.20)।" |
| 741120 - ਪ੍ਰਵਚਨ SB 03.25.20 - ਮੁੰਬਈ |