PA/741121 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੇਕਰ ਤੁਸੀਂ ਇੱਕ ਬ੍ਰਾਹਮਣ ਦੇ ਗੁਣ ਪ੍ਰਾਪਤ ਕਰਦੇ ਹੋ, ਤਾਂ, ਅਤੇ ਜੇਕਰ ਤੁਸੀਂ ਇੱਕ ਬ੍ਰਾਹਮਣ ਦੇ ਤੌਰ 'ਤੇ ਕੰਮ ਕਰਦੇ ਹੋ, ਤਾਂ ਗੁਣ-ਕਰਮ-ਵਿਭਾਗਸ਼:, ਤੁਸੀਂ ਇੱਕ ਬ੍ਰਾਹਮਣ ਬਣ ਜਾਂਦੇ ਹੋ। ਜੇਕਰ ਤੁਹਾਡੇ ਵਿੱਚ ਇੱਕ ਕਸ਼ੱਤਰੀ ਦੇ ਗੁਣ ਹਨ ਅਤੇ ਜੇਕਰ ਤੁਸੀਂ ਇੱਕ ਕਸ਼ੱਤਰੀ ਦੇ ਤੌਰ 'ਤੇ ਕੰਮ ਕਰਦੇ ਹੋ, ਤਾਂ ਤੁਸੀਂ ਕਸ਼ੱਤਰੀ ਹੋ। ਜੇਕਰ ਤੁਹਾਡੇ ਕੋਲ ਇੱਕ ਵਪਾਰੀ ਆਦਮੀ, ਵਪਾਰੀ ਦੀ ਯੋਗਤਾ ਹੈ, ਅਤੇ ਜੇਕਰ ਤੁਸੀਂ ਇੱਕ ਵਪਾਰੀ ਜਾਂ ਕਿਸਾਨ ਵਜੋਂ ਕੰਮ ਕਰਦੇ ਹੋ, ਤਾਂ ਤੁਸੀਂ ਵੈਸ਼ ਬਣ ਜਾਂਦੇ ਹੋ। ਇਹ ਬਹੁਤ ਵਿਗਿਆਨਕ ਹੈ। ਇਹ ਜਨਮ ਦੇ ਅਨੁਸਾਰ ਵਰਗੀਕ੍ਰਿਤ ਨਹੀਂ ਹੈ। ਨਹੀਂ। ਯੋਗਤਾ ਦੇ ਅਨੁਸਾਰ ਹੈ।" |
741121 - ਪ੍ਰਵਚਨ SB 03.25.21 - ਮੁੰਬਈ |