PA/741230 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੇਰੇ ਉੱਤੇ ਬਿਨ੍ਹਾਂ ਕਿਸੇ ਕੋਸ਼ਿਸ਼ ਦੇ ਦੁੱਖ ਆਉਂਦੇ ਹਨ, ਇਸੇ ਤਰ੍ਹਾਂ, ਮੇਰੀ ਕਿਸਮਤ ਦੇ ਅਨੁਸਾਰ... ਕਿਸਮਤ ਦਾ ਅਰਥ ਹੈ ਕੁਝ ਹੱਦ ਤੱਕ ਅਸੀਂ ਦੁੱਖ ਝੱਲਦੇ ਹਾਂ, ਅਤੇ ਕੁਝ ਹੱਦ ਤੱਕ ਅਸੀਂ ਆਨੰਦ ਮਾਣਦੇ ਹਾਂ। ਅਸਲ ਵਿੱਚ, ਕੋਈ ਆਨੰਦ ਨਹੀਂ ਹੈ, ਪਰ ਅਸੀਂ ਇਸਨੂੰ ਆਨੰਦ ਵਜੋਂ ਲੈਂਦੇ ਹਾਂ। ਹੋਂਦ ਲਈ ਸੰਘਰਸ਼, ਦੁੱਖ ਘਟਾਉਣ ਲਈ ਸੰਘਰਸ਼, ਅਸੀਂ ਇਸਨੂੰ ਖੁਸ਼ੀ ਵਜੋਂ ਲੈਂਦੇ ਹਾਂ। ਅਸਲ ਵਿੱਚ ਇਸ ਭੌਤਿਕ ਸੰਸਾਰ ਵਿੱਚ ਕੋਈ ਖੁਸ਼ੀ ਨਹੀਂ ਹੈ। ਇਸ ਲਈ ਵੈਸੇ ਵੀ, ਇੱਥੇ ਖੁਸ਼ੀ ਅਤੇ ਦੁੱਖ ਵੀ ਹਨ, ਦੋ ਸਾਪੇਖਿਕ ਸ਼ਬਦ, ਇੱਕ ਬਿਨਾਂ ਕਿਸੇ ਕੋਸ਼ਿਸ਼ ਦੇ ਆ ਸਕਦਾ ਹੈ; ਦੂਜਾ ਵੀ ਬਿਨਾਂ ਕਿਸੇ ਕੋਸ਼ਿਸ਼ ਦੇ ਆਵੇਗਾ।" |
741230 - ਪ੍ਰਵਚਨ SB 03.26.21 - ਮੁੰਬਈ |