PA/660302 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਨਿਉ ਯਾੱਰਕ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਆਧੁਨਿਕ ਸੱਭਿਅਤਾ ਵਿਵਹਾਰਕ ਹੈ...ਉਹ ਬਚਾ ਰਹੇ ਹਨ, ਅਸਲ ਦੁੱਖਾਂ ਨੂੰ ਬਚਾ ਰਹੇ ਹਨ। ਉਹ ਅਸਥਾਈ ਦੁੱਖਾਂ ਵਿੱਚ ਫਸੇ ਹੋਏ ਹਨ। ਪਰੰਤੂ ਵੈਦਿਕ ਵਿਵਸਥਾ, ਵੈਦਿਕ ਗਿਆਨ ਹੈ। ਉਹ ਦੁੱਖਾਂ ਨੂੰ ਖਤਮ ਕਰਨ ਲਈ ਹੁੰਦੇ ਹਨ, ਚੰਗੇ ਲਈ ਦੁੱਖ। ਤੁਸੀਂ ਦੇਖਦੇ ਹੋ? ਮਨੁੱਖੀ ਜੀਵਨ ਉਸ ਲਈ ਬਣਿਆ ਹੈ, ਸਾਰੇ ਦੁੱਖਾਂ ਨੂੰ ਖਤਮ ਕਰਨ ਲਈ। ਬਿਲਕੁਲ, ਅਸੀਂ ਹਰ ਤਰ੍ਹਾਂ ਦੇ ਦੁੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਵਪਾਰ, ਸਾਡਾ ਕਿੱਤਾ, ਸਾਡੀ ਸਿੱਖਿਆ, ਸਾਡੇ ਗਿਆਨ ਦੀ ਤਰੱਕੀ- ਹਰੇਕ ਦੁੱਖਾਂ ਦੇ ਖਾਤਮੇ ਲਈ ਬਣੀ ਹੈ। ਪਰ ਉਹ ਦੁੱਖ ਅਸਥਾਈ ਹੈ, ਅਸਥਾਈ। ਪਰ ਸਾਨੂੰ ਚੰਗੇ ਲਈ ਦੁੱਖਾਂ ਨੂੰ ਖਤਮ ਕਰਨਾ ਹੈ। ਦੁੱਖ... ਇਸ ਤਰ੍ਹਾਂ ਦੇ ਗਿਆਨ ਨੂੰ ਅਲੌਕਿਕ ਗਿਆਨ ਕਹਿੰਦੇ ਹਨ।"
660302 - ਪ੍ਰਵਚਨ ਭ. ਗੀ. 02.07-11 - ਨਿਉ ਯਾੱਰਕ